ਮੌਸਮ ਨੇ ਮੁੜ ਬਦਲਿਆ ਮਿਜਾਜ਼ | ਸੂਬੇ 'ਚ ਮੀਂਹ ਤੋਂ ਬਾਅਦ ਹੁਣ ਅਚਾਨਕ ਤਾਪਮਾਨ 'ਚ ਹੋਇਆ ਵਾਧਾ | ਜੀ ਹਾਂ, ਜਿੱਥੇ ਕੁੱਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਤੇ ਹਨੇਰੀ ਦੇਖਣ ਨੂੰ ਮਿਲ ਰਹੀ ਸੀ, ਉਹ ਹੁਣ ਰਾਹਤ ਦੇਖਣ ਨੂੰ ਨਹੀਂ ਮਿਲੇਗੀ, ਕਿਉਂਕਿ ਗਰਮੀ ਦਾ ਮੌਸਮ ਹੁਣ ਪ੍ਰੇਸ਼ਾਨ ਕਰੇਗਾ | ਹੁਣ ਤਾਪਮਾਨ 'ਚ ਵਾਧਾ ਦਰਜ ਕੀਤਾ ਗਿਆ |
.
Be careful! Harsh sunlight will disturb.
.
.
.
#summer #heatwave #weatherinpunjab